Donate Us
Sahungra Welfare Society-Gallery View

Beti Bachao Beti Padhao(Inauguration of Gram Suvidha Kender)

(31-January-2018)

ਮਿਤੀ 31-ਜਨਵਰੀ -2018 ਨੂੰ ਪਿੰਡ ਸਹੂੰਗੜਾ ਬਲਾਕ ਸੜੋਆ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੂਰਵ ਦੇ ਪਾਵਨ ਦਿਹਾੜੇ ਉਤੇ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਵਿਚ ਯੋਗਦਾਨ ਦਿੰਦੇ ਹੋਏ ਪਿੰਡ ਵਿਚ ਗ੍ਰਾਮ ਸੁਵਿਧਾ ਕੇਂਦਰ ਖੋਲਿਆ ਗਿਆ। ਪਿੰਡ ਦੀ ਇਕ ਬੱਚੀ ਰਾਹੀਂ ਗ੍ਰਾਮ ਸੁਵਿਧਾ ਕੇਂਦਰ ਦਾ ਉਦਘਾਟਨ ਕੀਤਾ ਗਿਆ ਅਤੇ ਉਸ ਨੂੰ ਇਸ ਮੌਕੇ ਉਤੇ ਸੋਸਾਇਟੀ ਵਲੋਂ ਫੁਲਕਾਰੀ, ਸਕੂਲ ਬੈਗ ਅਤੇ ਕਾਪੀਆਂ ਪ੍ਰਦਾਨ ਕੀਤਾ ਗਿਆ। ਇਸ ਦੇ ਨਾਲ ਹੀ ਗ੍ਰਾਮ ਸੁਵਿਧਾ ਕੇਂਦਰ ਪ੍ਰਾਪਤ ਹੋਣ ਵਾਲਿਆਂ ਸੁਵਿਧਾਂ ਬਾਰੇ ਵੀ ਜਾਗਰੂਕ ਕੀਤਾ ਗਿਆ।


dated 31-january-2018 on auspicious occasion of birthday of shri guru ravidass ji and in support of campaign beti bachao beti padhao,sahungra welfare society inaugurates a gram suvidha kendra at village sahungra.on this event a shawl and a school bag was gifted to a girl child who initiate this event. also society make the villagers aware about the benefits of gram suvidha kendra to them.



Do you have any questions?

Feel free to contact us!