Donate Us
Sahungra Welfare Society-Gallery View

Adoption of Children from poor families of slum dwellers

(01-May-2018)

ਸਤਿ ਸ਼੍ਰੀ ਅਕਾਲ ਜੀ ਸਹੂੰਗੜਾ ਵੈਲਫੇਅਰ ਸੋਸਾਇਟੀ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀ ਸੋਚ ਨੂੰ ਮੁੱਖ ਰੱਖਦਿਆਂ ਉਹਨਾਂ ਦੇ ਰਾਹ ਤੇ ਚੱਲਣ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਗਈ ਹੈ। ਸੋਸਾਇਟੀ ਵਲੋਂ ਪਿੰਡ ਥਾਣਾ ਰਹਿੰਦੇ ਝੁੱਗੀ ਝੋਪੜੀ ਦੇ ਗਰੀਬ ਪਰਿਵਾਰਾਂ ਵਿੱਚੋ 12 ਬੱਚਿਆਂ ਦਾ ਪੜ੍ਹਾਈ ਦੀ ਜਿੰਮੇਵਾਰੀ ਲਈ ਹੈ। ਇਹਨਾਂ ਬੱਚਿਆਂ ਦੇ ਪੜ੍ਹਾਈ ਦਾ ਸਾਰਾ ਖਰਚ ,ਕੱਪੜੇ ,ਕਿਤਾਬਾਂ ,ਬੈਗ ਅਤੇ ਸਕੂਲ ਦਾ ਖਰਚ ਆਦਿ ਸਹੂੰਗੜਾ ਵੈਲਫੇਅਰ ਸੋਸਾਇਟੀ ਵਲੋਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਬਾਬਾ ਸਾਹਿਬ ਨੂੰ ਸਮਰਪਿਤ ਪਿੰਡ ਥਾਣਾ ਵਿਚ ਜੋ ਗਰੀਬ ਅਤੇ ਲੋੜਵੰਦ ਬੱਚਿਆਂ ਲਈ ਮੁਫ਼ਤ ਸਿੱਖਿਆ ਕੇਂਦਰ "ਰਾਇਜ਼ ਅਕੈਡਮੀ" ਖੋਲੀ ਗਈ ਹੈ। ਉੱਥੇ ਇਹਨਾਂ ਬੱਚਿਆਂ ਨੂੰ ਮੁਫ਼ਤ 2 ਘੰਟੇ ਪੜਾਇਆ ਜਾਂਦਾ ਹੈ ਤਾਂ ਜੋ ਕੋਈ ਵੀ ਮੁਸ਼ਕਿਲ ਇਹਨਾਂ ਬੱਚਿਆਂ ਦੀ ਪੜਾਈ ਵਿੱਚ ਨਾ ਆ ਸਕੇ। ਇਹਨਾਂ ਬੱਚਿਆਂ ਨੂੰ ਪੜ੍ਹਾਨ ਲਈ ਰਾਇਜ਼ ਅਕੈਡਮੀ ਦੇ ਸਟਾਫ ਵਲੋਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਲੋਂ ਬਹੁਤ ਸਹਿਯੋਗ ਮਿਲਿਆ ਹੈ। *ਮਿਲੇ ਦਾਨ ਦੇ ਸਮਾਨ ਦਾ ਵੇਰਵਾ :ਇੱਕ ਵਾਟਰ ਕੂਲਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ , ਪਿੰਡ ਥਾਣਾ ਇੱਕ ਬੋਰਡ ਵਲੋਂ ਸ਼੍ਰੀ ਸੁਰਜੀਤ ਸਿੰਘ , ਪਿੰਡ ਥਾਣਾ ਇੱਕ ਬੋਰਡ ਵਲੋਂ ਮਾਸਟਰ ਝੂਜਾਰ ਸਿੰਘ , ਪਿੰਡ ਸਹੂੰਗੜਾ ਹੁਣ ਤੱਕ ਪਿੰਡ ਥਾਣਾ ਅਤੇ ਆਸ ਪਾਸ ਦੇ ਨਗਰ ਤੋਂ 70 ਤੋਂ ਵੱਧ ਬੱਚੇ ਸਹੂੰਗੜਾ ਵੈਲਫੇਅਰ ਸੋਸਾਇਟੀ ਦੇ ਇਸ ਉਪਰਾਲੇ ਦਾ ਲਾਭ ਲੈ ਰਹੇ ਹਨ ਸੇਵਾ ਨਿਭਾਉਣ ਵਾਲੇ ਅਧਿਆਪਕਾਂ ਵੇਰਵਾ :-1) ਮੈਡਮ ਸੁਮਨ ਸਿੱਧੂ 2) ਮੈਡਮ ਸੁਨੀਤਾ ਰਾਣੀ 3) ਮੈਡਮ ਨੀਰਜ 4) ਮੈਡਮ ਅਮਰਜੀਤ ਕੌਰ 5) ਮੈਡਮ ਪਰੀਤ 6)ਬਲਜੀਤ ਕੋਰ


Keeping in mind the thinking of Bharat Ratan Baba Sahib Dr Bhim Rao Ambedkar by SahungraWelfare Society, a small effort has been made to follow on their path. The Society has taken responsibility for the education of 12 children from the poor families of slum dwellers living in the village police station. The cost of all these children education, clothes, books, bags and school expenses will be done by the Sahungra Welfare Society.At the same time, the village Rise Academy has opened a free education center for the poor and needy children in the village dedicated to Baba Sahib. There these children are taught free 2 hours so that no problem can be reached in the education of these children. These children have received lot of support from the Rise Academy staff and Government Primary School for reading. Details of received donation items:A Water Cooler Govt Primary School, Village Thana,A Board by Mr. Surjit Singh, Village Police Station,A Board by Master Jhajar Singh, Village Sahungra So far, more than 70 children from the village and adjoining towns are taking advantage of this initiative of Sahungra Welfare Society. The name of faculties engaged are as follows:-1) Madam Suman Sidhu 2) Madam Sunita Rani 3) Madam Neeraj 4)Madam Amarjit Kaur 5)Madam Preet 6)Baljit Kaur Thanks Education Department Sahungra welfare Society.



Do you have any questions?

Feel free to contact us!