Donate Us
Sahungra Welfare Society-Gallery View

Ujala project level-2

(09-October-2018)

ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ, ਸਹੂੰਗੜਾ ਵੈਲਫੇਅਰ ਸੁਸਾਇਟੀ ਨੇ ਆਪਣੇ 20 ਵੇਂ ਸਮਾਗਮ ਉਜਾਲਾ ਪ੍ਰਾਜੈਕਟ ਦਾ ਭਾਗ- 1 ਵਿਚ 15 ਲਾਈਟਾਂ ਲਗਵਾ ਚੁੱਕੇ ਸੀ ਅਤੇ ਭਾਗ-2 ਵਿੱਚ 20 ਸਟਰੀਟ ਲਾਈਟਾਂ ਦਾ ਆਯੋਜਨ ਕੀਤਾ ਹੈ ਜਿਸ ਵਿਚ ਪਿੰਡ ਸਹੂੰਗੜਾ ਵਲੋਂ ਕੁੱਲ - 35 ਸਟ੍ਰੀਟ ਲਾਈਟਾਂ ਸਥਾਪਿਤ ਕੀਤੀਆਂ ਜਾ ਚੁੱਕੀਆਂ ਹਨ। ਇਸ ਈਵੈਂਟ ਨੂੰ 09 ਅਕਤੂਬਰ 2018 ਨੂੰ ਸੋਸਾਇਟੀ ਦੀ ਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬ ਵਿਚ ਅਰਦਾਸ ਕਰ ਕੇ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਕੰਮ ਨੂੰ 3 ਦਿਨਾਂ ਵਿਚ ਪੂਰਾ ਕੀਤਾ ਗਿਆ ਜਿਸ ਨਾਲ ਲੋਕਾਂ ਦੀ ਕਈ ਸਾਲਾਂ ਦੀ ਹਨੇਰੇ ਦੀ ਸਮਸਿੱਆ ਨੂੰ ਹੱਲ ਕੀਤਾ ਗਿਆ। ਇਸ ਪ੍ਰਾਜੈਕਟ ਦੇ ਤਹਿਤ ਸਹੂੰਗੜਾ ਵੈਲਫੇਅਰ ਸੋਸਾਇਟੀ ਉਜਾਲਾ ਭਾਗ-3 ਨੂੰ ਲਾਗੂ ਕਰੇਗਾ ਜਿਸ ਵਿਚ 15 ਹੋਰ ਐਲ.ਈ.ਡੀ. ਪਿੰਡ ਸਹੂੰਗੜਾ ਵਿਚ ਆਉਣ ਵਾਲੇ ਭਵਿੱਖ ਵਿਚ ਸਥਾਪਿਤ ਕੀਤੇ ਜਾਣਗੇ।


As you all are aware that,Sahungra Welfare Society has organised its 20th event Ujala project level-1 under which 15- street lights has being installed And Level-2 Under Which 20 Street Lights Installed And Which Total-35-Lights installed in village sahungra. This venture has been started on 9th of October 2018 by doing Ardas in Gurdwara Sahib and It takes 3 days to accomplish installation of 15 led successfully. It also resolves the hurdle of luminosity for villages that exist from last many years. Under project sahungra welfare society will execute Ujala level 3 in which 15 more LEDs will be installed in village near future.



Do you have any questions?

Feel free to contact us!