Donate Us
Sahungra Welfare Society-Gallery View

Celebration of TeacHers Day

(05-September-2018)

ਮਿਤੀ 5 ਸਤੰਬਰ 2018 ਨੂੰ ਸਹੂੰਗੜਾ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਰਾਇਜ਼ ਅਕੈਡਮੀ ਪਿੰਡ ਥਾਣਾ ਨੇ ਆਪਣਾ 21ਵਾਂ ਇਵੇੰਟ ਅਧਿਆਪਕ ਦਿਵਸ ਨੂੰ ਮੁੱਖ ਰੱਖਦੇ ਮਨਾਇਆ ਗਿਆ। ਇਸ ਮੌਕੇ ਸਹੂੰਗੜਾ ਵੈਲਫੇਅਰ ਸੋਸਾਇਟੀ ਵਲੋਂ ਚਲਾਏ ਜਾ ਰਹੇ ਸਾਕਸ਼ਰ ਪ੍ਰੋਜੈਕਟ ਹੇਠ ਸਾਰੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉੱਤੇ ਇਕ ਵੀਡੀਓ ਬਣਾਈ ਗਈ ਜਿਸ ਵਿਚ ਸਾਰੇ ਬੱਚਿਆਂ ਲਈ ਸਿੱਖਿਆ ਦੇ ਅਧਿਕਾਰ ਦੀ ਮਹੱਤਤਾ ਬਾਰੇ ਦੱਸਿਆ ਗਿਆ। ਇਹ ਬੱਚੇ ਜੋ ਖੁਦ ਵੀ ਸਹੂੰਗੜਾ ਵੈਲਫੇਅਰ ਸੋਸਾਇਟੀ ਦੇ ਉਪਰਾਲੇ ਸਦਕਾ ਫ੍ਰੀ ਸਿੱਖਿਆ ਪ੍ਰਾਪਤ ਕਰਦੇ ਹਨ ਅਤੇ ਬਾਕੀਆਂ ਨੂੰ ਵੀ ਇਸ ਵੀਡੀਓ ਵਿਚ ਵਿਦਿਆ ਦਾਨ ਮਹਾ ਦਾਨ ਲਈ ਪ੍ਰੇਰਿਤ ਕਰਦੇ ਹਨ। ਇਸ ਵੀਡੀਓ ਵਿਚ ਸਰਵ ਸਿੱਖਿਆ ਅਭਿਆਨ ਅਤੇ ਬੇਟੀ ਪੜ੍ਹਾਓ ਬੇਟੀ ਬਚਾਓ ਦੇ ਅਧੀਨ ਵਿਚਾਰ ਰਾਖੇ ਗਏ ਹਨ ਜਿਸ ਵਿਚ ਬੱਚਿਆਂ ਨੇ ਬਾਬਾ ਸਾਹਿਬ ਜੀ ਅਤੇ ਸਾਵਿਤਰੀ ਬਾਈ ਫੂਲੇ ਜੀ ਨੂੰ ਆਪਣਾ ਮਾਰਗ ਦਰਸ਼ਕ ਦੱਸਿਆ।


With the support of the Sahungra Welfare Society on September 5, 2018, Rise Academy Village village Thana has celebrated its 21st Event of Teacher Day. On this occasion, all the teachers were honored under the Sakshar Project being run by the Sahungra Welfare Society. A video was created on this occasion which highlighted the importance of education rights for all children. These children who also get the free education due to the efforts of Sahungra Welfare Society and also encourages others to donate scholarly donations in this video. In this video, thoughts have been given under the Sarv Sikhya Abhiyan and the Beti Bachao Beti Bachao, in which the children deem Baba Sahib Ji and Savitri Bai Phule Ji as their mentor.



Do you have any questions?

Feel free to contact us!