Donate Us
Sahungra Welfare Society-Gallery View

Disha Darpan

(08-August-2019)

ਜਿਵੇਂ ਕਿ ਆਪ ਸਭ ਨਗਰ ਨਿਵਾਸੀਆਂ ਨੂੰ ਪਤਾ ਹੈ ਕਿ ਸਹੂੰਗੜਾ ਵੈੱਲਫੇਅਰ ਸੁਸਾਇਟੀ ਵੱਲੋਂ ਆਪਣੇ 29 ਵੇਂ ਈਵੈਂਟ ਵਿੱਚ ਪਿੰਡ ਸਹੂੰਗੜਾ ਦੀਆਂ ਖਤਰਨਾਕ ਮੋੜਾਂ ਤੇ ਕੁਲ 10 ਰਿਫਲੈਕਟਰ ਸ਼ੀਸ਼ੇ ਲਗਾਏ ਗਏ ਤਾਂ ਜੋ ਸੜਕ ਦੁਰਘਟਨਾਂ ਤੋਂ ਬਚਾ ਹੋ ਸਕੇ ਅਤੇ ਇਸ ਦੇ ਨਾਲ ਹੀ ਵੱਖ ਵੱਖ ਪਿੰਡਾਂ ਨੂੰ ਜਾ ਰਹੇ ਮਾਰਗਾਂ ਤੇ ਪਿੰਡਾਂ ਦੇ ਨਾਮ ਰੈਡੀਅਮ ਨਾਲ਼ ਦਰਸ਼ਾਏ ਗਏ।ਸਹੂੰਗੜਾ ਵੈੱਲਫੇਅਰ ਸੁਸਾਇਟੀ ਨੇ ਦਿਸ਼ਾ ਦਰਪਣ ਪ੍ਰੋਜੈਕਟ ਹੇਠ ਮਿੱਥੇ 1 ਮਹੀਨੇ ਦੇ ਸਮੇ ਵਿੱਚ ਹੀ ਆਪਣਾ ਟੀਚਾ ਸਹਿਯੋਗੀ ਸਾਥੀਆਂ ਅਤੇ ਮੈਂਬਰਾਂ ਦੀ ਸਹਾਇਤਾ ਨਾਲ ਮਿੱਥਿਆ। ਇਸ ਪ੍ਰੋਜੈਕਟ ਰਾਹੀਂ ਪਿੰਡ ਨੂੰ ਹੋਰ ਸੁਰੱਖਿਅਤ ਅਤੇ ਸੁੰਦਰ ਬਣਾਉਣ ਦਾ ਉਪਰਾਲਾ ਸੋਸਾਇਟੀ ਵਲੋਂ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਰਾਜਬਲਵਿੰਦਰ ਸਿੰਘ ਨੇ ਸੋਸਾਇਟੀ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਗਈ ।


As we all know, Sahungra welfare society celebrated its 29th event Disha Darpan under which total of 10 reflector glasses was installed by at the dangerous juncture of village Sahungra to prevent road accidents and further mention names of roads and villages with radium. Society set its target under the Disha Darpan in the span of 1 month with the support of fellow colleagues and members. The purpose of this project is to minimize the accident risks and its prone areas in addition to beautification of the village. The head man of Village Mr. Rajbalwinder Singh appreciates the efforts of Sahungra welfare society.



Do you have any questions?

Feel free to contact us!

www.000webhost.com