Donate Us
Sahungra Welfare Society-Gallery View

Cancer Checkup and Awareness Camp

(06-June-2018)

ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਜਾਂਦੀਆਂ ਹਨ ਕਿ ਸਾਡਾ 17 ਵਾਂ ਈਵੈਂਟ ਕੈਂਸਰ ਚੈੱਕਅਪ ਅਤੇ ਜਾਗਰੂਕਤਾ ਕੈਂਪ , ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਸਹਿਯੋਗ ਨਾਲ ਸਫਲ ਕੀਤਾ ਗਿਆ। ਇਸ ਕੈਂਪ ਵਿੱਚ 500 ਤੋਂ ਜਿਆਦਾ ਲਾਭਪਾਤਰੀ ਰਹੇ । ਇਸ ਈਵੈਂਟ ਵਿਚ 4 ਡਾਕਟਰ 20 ਸਟਾਫ ਮੈਂਬਰ ,30 ਗੁਰਸੇਵਾ ਕਾਲਜ ਦੇ ਵਿਦਿਆਰਥੀ ,22 ਮਹਿਲਾਵਾਂ ਅਤੇ 25 ਮੁੰਡਿਆ ਨੇ ਆਪਣੀ ਸੇਵਾ ਨਿਭਾਈ। ਇਸ ਪ੍ਰੋਗਰਾਮ ਵਿਚ ਬਲੱਡ ਟੈਸਟ,ਸ਼ੂਗਰ ਟੈਸਟ , ਮੈਮੋਗਰਾਫੀ ਟੈਸਟ , ਬੋਨ ਟੈਸਟ, ਵੀਡੀਉ ਥੀਏਟਰ ਲੈਬ , ਪ੍ਰੋਸਟਡ ਕੈਂਸਰ, ਥਰੋਟ ਕੈਂਸਰ ਚੇਅਸਟ ਕੈਂਸਰ ਦਾ ਪ੍ਰਬੰਧ ਸੀ, ਗੁਰੂ ਕੇ ਲੰਗਰ ਦੀ ਸੇਵਾ (ਗੁਰਦਵਾਰਾ ਸਿੰਘ ਸਭਾ) ਅਤੇ ਠੰਡੇ ਮਿੱਠੇ ਜਲ ਦੀ ਛਬੀਲ ਦੀ ਸੇਵਾ (ਗੁਰਦਵਾਰਾ ਰਵਿਦਾਸ ਸਭਾ) ਵਲੋਂ ਕੀਤੀ ਗਈ। ਇਸ ਮੌਕੇ ਵਰਲਡ ਕੈਂਸਰ ਕੇਅਰ ਦੇ ਅੰਬੈਸਡਰ ਗੁਰਪਾਲ ਉੱਪਲ (UK), ਤੋਂ ਮਜੂਦ ਸਨ ਧੰਨਵਾਦ ਸਹੂੰਗੜਾ ਵੈਲਫੇਅਰ ਸੁਸਾਇਟੀ।


Dear all, you are given very many congratulations to all. our 17th event cancer checkup and awareness camp was successful with the support of the World Cancer Care Society. More than 500 beneficiaries in this camp. 4 Doctors in this event ,20 staff members, 30 guraseva college students, 22 women and 25 boys played their service. In the program, blood sugar test, protest test, mammography test, bone test, video theater lab, throat cancer was arranged ceasata cancer, Guru ka Langar (Gurdwara Singh Sabha) and cold sweet water chabeel Service (Gurdwara by Ravi dass Sabha). The World Cancer Care Ambassador Gurpal Uppal (UK). Thanks Sahugra Welfare Society.



Do you have any questions?

Feel free to contact us!