Donate Us
Sahungra Welfare Society-Gallery View

Ujala project level-1

(23-August-2018)

ਸਹੂੰਗੜਾ ਵੈਲਫੇਅਰ ਸੁਸਾਇਟੀ ਨੇ ਆਪਣੇ 20 ਵੇਂ ਸਮਾਗਮ ਉਜਾਲਾ ਪ੍ਰਾਜੈਕਟ ਦਾ ਭਾਗ 1 ਦਾ ਆਯੋਜਨ ਕੀਤਾ ਹੈ ਜਿਸ ਵਿਚ ਪਿੰਡ ਸਹੂੰਗੜਾ ਵਿਚ 15 ਸਟ੍ਰੀਟ ਲਾਈਟਾਂ ਸਥਾਪਿਤ ਕੀਤੀਆਂ ਗਈਆ ਹਨ। ਇਸ ਨੂੰ 23 ਅਗਸਤ 2018 ਨੂੰ ਸੋਸਾਇਟੀ ਦੀ ਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬ ਵਿਚ ਅਰਦਾਸ ਕਰ ਕੇ ਸ਼ੁਰੂ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਉਦਘਾਟਨੀ ਸਮਾਰੋਹ ਵਿਚ ਸੀਨੀਅਰ ਸਿਟੀਜਨ ਸਰਦਾਰ ਮਿਆਰ ਸਿੰਘ ਅਤੇ ਇਲੈਕਟਰੀਕਲ ਇੰਜੀਨੀਅਰ ਸ਼੍ਰੀ ਸੁਰਿੰਦਰਪਾਲ ਸਿੰਘ ਨੇ ਸੋਸਾਇਟੀ ਦੇ ਦਫਤਰ ਵਿਚ ਉਦਘਾਟਨ ਕੀਤਾ। ਇਸ ਕੰਮ ਨੂੰ 3 ਦਿਨਾਂ ਵਿਚ ਪੂਰਾ ਕੀਤਾ ਗਿਆ ਜਿਸ ਨਾਲ ਲੋਕਾਂ ਦੀ ਕਈ ਸਾਲਾਂ ਦੀ ਹਨੇਰੇ ਦੀ ਸਮਸਿੱਆ ਨੂੰ ਹੱਲ ਕੀਤਾ ਗਿਆ। ਇਸ ਪ੍ਰਾਜੈਕਟ ਦੇ ਤਹਿਤ ਸਹੂੰਗੜਾ ਵੈਲਫੇਅਰ ਸੋਸਾਇਟੀ ਉਜਾਲਾ ਭਾਗ 2 ਨੂੰ ਲਾਗੂ ਕਰੇਗਾ ਜਿਸ ਵਿਚ 15 ਹੋਰ ਐਲ.ਈ.ਡੀ. ਪਿੰਡ ਸਹੂੰਗੜਾ ਵਿਚ ਆਉਣ ਵਾਲੇ ਭਵਿੱਖ ਵਿਚ ਸਥਾਪਿਤ ਕੀਤੇ ਜਾਣਗੇ।


Sahungra Welfare Society has organised its 20th event Ujala project level 1 under which 15 street lights has being installed in village sahungra. This venture has been started on 23rd of August 2018 by doing Ardas in Gurdwara Sahib and then inaugurated by senior citizen Sardar Miyar singh and Electrical Engineer Mr. Surinder Pal from society office. It takes 3 days to accomplish installation of 15 led successfully. It also resolves the hurdle of luminosity for villages that exist from last many years. Under project sahungra welfare society will execute Ujala level 2 in which 15 more LEDs will be installed in village near future.



Do you have any questions?

Feel free to contact us!