Donate Us
Sahungra Welfare Society-Gallery View

SMART SCHOOL

(04-January-2019)

ਅੱਜ ਮਿਤੀ 04 ਜਨਵਰੀ 2018 ਨੂੰ ਸਹੂੰਗੜਾ ਵੈਲਫੇਅਰ ਸੋਸਾਇਟੀ ਵਲੋਂ ਆਪਣਾ ਨਵਾਂ ਪ੍ਰੋਜੈਕਟ ਸਮਾਰਟ ਸਕੂਲ ਸ਼ੁਰੂ ਕੀਤਾ ਗਿਆ। ਇਸ ਪ੍ਰੋਜੈਕਟ ਹੇਠ ਪਿੰਡ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਨੂੰ ਸੁਧਾਰਿਆ ਜਾਵੇਗਾ। ਆਪਣੀ ਮਰਿਆਦਾ ਅਨੁਸਾਰ ਸਿੰਘ ਸਭਾ ਗੁਰੂਦਵਾਰਾ ਸਾਹਿਬ ਤੋਂ ਅੱਜ ਸਵੇਰੇ ਹੁਕਮਨਾਮਾ ਲੈ ਕੇ ਕੰਮ ਸ਼ੁਰੂ ਕੀਤਾ ਗਿਆ। ਇਸ ਪ੍ਰੋਜੈਕਟ ਦੇ ਤਿੰਨ ਪੱਧਰ ਹੋਣਗੇ:- 1: ਇਮਾਰਤ ਦੀ ਮੁਰਮੰਤ ਅਤੇ ਪੈਂਟ 2: ਕੰਧਾਂ ਉੱਤੇ ਚਿੱਤਰਕਾਰੀ 3: ਸੰਪੂਰਨ ਮੁਕੰਮਲਤਾ ਪੱਧਰ-1 ਨੂੰ ਅੱਜ ਸ਼ੁਰੂ ਕਰਨ ਤੋਂ ਪਹਿਲਾਂ ਦੀਆਂ ਸਕੂਲ ਦੀਆਂ ਕੁਝ ਤਸਵੀਰਾਂ ਅਤੇ ਕੰਮ ਸ਼ੁਰੂ ਕਰਦੇ ਸਾਥੀ।


Today, on 04 January 2018 Sahungra Welfare Society launches its new project Smart School. Under this project, the Government primary and middle schools of the village will be improved. According to its tradition, with the blessings of almighty from the Singh Sabha Gurudwara Sahib, the work started in the morning. The project will have three levels: - 1: Building repair and paint 2: Wall paintings 3: Finishing Before starting today in Level 1, some school pictures and start-up companions



Do you have any questions?

Feel free to contact us!