Donate Us
Sahungra Welfare Society-Gallery View

Student Counselling

(08-June-2019)

ਅੱਜ ਮਿਤੀ 08 ਜੂਨ 2019 ਨੂੰ ਪਿੰਡ ਸਹੂੰਗੜਾ ਵਿਖੇ ਸਾਰੇ ਹੀ ਨਗਰ ਦੇ ਸਹਿਯੋਗ ਨਾਲ ਸਹੂੰਗੜਾ ਵੈਲਫੇਅਰ ਸੋਸਾਇਟੀ ਅਤੇ ਗ੍ਰਾਮ ਪੰਚਾਇਤ ਨੇ ਆਪਣਾ 27ਵਾਂ ਇਵੇੰਟ ਸਟੂਡੈਂਟ ਕੋਸੀਲਿੰਗ ਕਰਵਾਇਆ ਗਿਆ। ਜਿਸ ਵਿਚ 10ਵੀ ਅਤੇ 12ਵੀ ਪਾਸ ਬੱਚਿਆਂ ਨੂੰ ਭਵਿੱਖ ਵਿਚ ਕਿਹੜੇ ਕੋਰਸ ਅਤੇ ਵਿਸ਼ੇ ਚੁਣੇ ਜਾਣ ਬਾਰੇ ਵਿਸਤਾਰ ਨਾਲ ਜਾਣਕਾਰੀ ਦਿਤੀ ਗਈ । ਇਸ ਮੌਕੇ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਮੈਂਬਰ ਅਤੇ ਸਰਪੰਚ ਸ਼੍ਰੀ ਰਾਜਬਲਵਿੰਦਰ ਸਿੰਘ ਨੇ ਹਾਜਰੀ ਭਰੀ। ਸਹੂੰਗੜਾ ਵੈਲਫੇਅਰ ਸੋਸਾਇਟੀ ਵਲੋਂ ਪ੍ਰਧਾਨ ਬਲਵਿੰਦਰ ਚੋਪੜਾ , ਮੈਡਮ ਸੁਮਨ ਬਾਲਾ, ਕੁਲਵਿੰਦਰ ਸਿੰਘ , ਮੈਡਮ ਰੂਪਾ ਚੋਪੜਾ ਅਤੇ ਮੈਂਬਰ ਗੁਰਪ੍ਰੀਤ ਸਿੰਘ ਨੇ ਅਲੱਗ ਅਲੱਗ ਵਿਸ਼ੇ ਦੇ ਮਹੱਤਵ, ਕੋਰਸ ਦਾ ਸਮਾਂ, ਫੀਸਾਂ ਅਤੇ ਪਾਸ ਹੋਣ ਉਪਰੰਤ ਸਬੰਧੀ ਸਰਕਾਰੀ ਅਸਾਮੀਆਂ ਬਾਰੇ ਵੀ ਜਾਣੂ ਕੀਤਾ ਗਿਆ।


Today on dated 08 June 2019, with collaboration of Gram Panchayat Sahungra , Sahungra Welfare Society celebrates its 27th event as student counselling. On this occasion, students who passed 10th and 12th are guided to choose courses and subjects in future. All Panchayat members and Headman of village Mr. Rajbalwinder Singh submit his pleasant presence. From SWS team President Balwinder Chopra, madam suman bala, Mr. Kulwinder Singh, madam Roopa Chopra and Mr. Gurpreet Singh explained the branches , courses, fee structure, course duration and respective government vacancies for that field.



Do you have any questions?

Feel free to contact us!