Donate Us
Sahungra Welfare Society-Gallery View

Van Mahotsav

(01-July-2019)

ਆਪਣੇ ਨਗਰ ਸਹੂੰਗੜਾ ਵਿੱਚ ਰੋਜਾ ਦਰਗਾਹ ਤੇ ਸਲਾਨਾ ਮੇਲਾ ਕਰਵਾਇਆ ਗਿਆ । ਇਸ ਅਵਸਰ ਤੇ ਸਹੂੰਗੜਾ ਵੈਲਫੇਅਰ ਸੋਸਾਇਟੀ ਤੇ ਗਰਾਮ ਪੰਚਾਇਤ ਵਲੋਂ ਬੂਟੇਆਂ ਦਾ ਲੰਗਰ ਲਾਇਆ ਗਿਆ ਜਿਸ ਵਿੱਚ 350 ਤੋਂ ਜ਼ਿਆਦਾ ਸ਼ਾਦਾਰ,ਫਲਦਾਰ ਤੇ ਫੁਲਦਾਰ ਆਦਿ ਕਿਸਮਾਂ ਦੇ ਬੂਟੇ ਵੰਡੇ ਗਏ। ਇਸ ਪ੍ਰੋਗਰਾਮ ਪਿਛੇ ਮਨੋਰਥ ਕੁਦਰਤ ਪ੍ਰਤੀ ਆਪਣੀ ਜ਼ਿਮੇਵਾਰੀ ਸਮਝਦੇ ਹੋਏ ਇਸ ਵਿਚ ਵਾਧਾ ਕਰਨ ਦਾ ਹੈ। ਮੇਲੇ ਵਿੱਚ ਬੁਲਾਏ ਗਏ ਗਾਇਕ ਰਣਜੀਤ ਰਾਣਾ ਜੀ ਨੇ ਵੀ ਬੂਟੇਆ ਦੇ ਲੰਗਰ ਵਿੱਚ ਸ਼ਿਰਕਤ ਕਰਕੇ ਇਸ ਉੱਦਮ ਦੀ ਸ਼ਲਾਘਾ ਤੇ ਸਵੈਸੇਵਕਾ ਦੀ ਹੌਸਲਾ ਅਫਜਾਈ ਕੀਤੀ।


an annual fair at Roza dargah has been conducted in our village. On this occasion Sahungra welfare society and Gram panchyat sahungra organized a plants distribution event in which more than 350 plants were distributed. The core motive of this event is to contribute to nature by an increment in greenery. The invited famous singer Ranjit Rana also made his presence at plants distribution event and appreciated this noble job and motivated our young volunteers.



Do you have any questions?

Feel free to contact us!