Donate Us
Sahungra Welfare Society-Gallery View

Mashroom Farming Training

(09-October-2017)

ਮਿਤੀ 9-ਅਕਤੂਬਰ -2017 ਤੋਂ 13-ਅਕਤੂਬਰ -2017 ਨੂੰ ਪਿੰਡ ਬਾਹੋਵਾਲ , ਬਲਾਕ ਮਾਹਿਲਪੁਰ ,ਜ਼ਿਲਾ ਹੋਸ਼ਿਆਰਪੂਰ ਵਿਖੇ ਨੂੰ ਸਹੂੰਗੜਾ ਵੈਲਫੇਅਰ ਸੋਸਾਇਟੀ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਥ ਨਾਲ ਪੰਜ ਦਿਹਾੜਾ ਮਸ਼ਰੂਮ (ਖੁੰਭਾਂ) ਦੀ ਆਧੁਨਿਕ ਖੇਤੀ ਦੀ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਉੱਤੇ ਯੂਨੀਵਰਸਿਟੀ ਦੇ ਇਸ ਖੇਤਰ ਦੇ ਮਾਹਿਰ ਵਿਗਿਆਨਿਕ ਮੌਜੂਦ ਸਨ। ਪਿੰਡ ਸਹੂੰਗੜਾ ਵਿੱਚੋ ਵੀ ਸਹੂੰਗੜਾ ਵੈਲਫੇਅਰ ਸੋਸਾਇਟੀ ਦੇ ਉਪਰਾਲੇ ਨਾਲ 5 ਨੌਜਵਾਨ ਕਿਸਾਨਾਂ ਨੂੰ ਇਸ ਦਾ ਲਾਭ ਪਹੁੰਚਾਇਆ ਗਿਆ।ਇਹ ਟ੍ਰੇਨਿੰਗ ਬਿਲਕੁਲ ਮੁਫ਼ਤ ਸੀ ਅਤੇ ਟ੍ਰੇਨਿੰਗ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਵੰਡੇ ਗਏ ਜਿਸ ਨਾਲ ਇਹ ਕਿਸਾਨ ਸਰਕਾਰੀ ਸਬਸਿਡੀ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ।


from dated 9-october-2017 to 13-october-2017 sahungra welfare society organized mashroom farming training at village bahowal,block mahilpur,district hoshiarpur with the tie up of punjab agricultural university.the experts were present on this occasion.five farmers were trained with this effort and certificates will be distributed. then they will be eligible for government subsidy for mashroom farming



Do you have any questions?

Feel free to contact us!