Donate Us
Sahungra Welfare Society-Gallery View

Certificate Distribution for Mashroom Farming Training

(27-November-2017)

ਮਿਤੀ 9-ਅਕਤੂਬਰ -2017 ਤੋਂ 13-ਅਕਤੂਬਰ -2017 ਨੂੰ ਪਿੰਡ ਬਾਹੋਵਾਲ , ਬਲਾਕ ਮਾਹਿਲਪੁਰ ,ਜ਼ਿਲਾ ਹੋਸ਼ਿਆਰਪੂਰ ਵਿਖੇ ਸਹੂੰਗੜਾ ਵੈਲਫੇਅਰ ਸੋਸਾਇਟੀ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਥ ਨਾਲ ਪੰਜ ਦਿਹਾੜਾ ਮਸ਼ਰੂਮ (ਖੁੰਭਾਂ) ਦੀ ਆਧੁਨਿਕ ਖੇਤੀ ਦੀ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਉੱਤੇ ਯੂਨੀਵਰਸਿਟੀ ਦੇ ਇਸ ਖੇਤਰ ਦੇ ਮਾਹਿਰ ਵਿਗਿਆਨਿਕ ਮੌਜੂਦ ਸਨ। ਪਿੰਡ ਸਹੂੰਗੜਾ ਵਿੱਚੋ ਵੀ ਸਹੂੰਗੜਾ ਵੈਲਫੇਅਰ ਸੋਸਾਇਟੀ ਦੇ ਉਪਰਾਲੇ ਨਾਲ 4 ਨੌਜਵਾਨ ਕਿਸਾਨਾਂ ਨੂੰ ਇਸ ਦਾ ਲਾਭ ਪਹੁੰਚਾਇਆ ਗਿਆ।ਇਹ ਟ੍ਰੇਨਿੰਗ ਬਿਲਕੁਲ ਮੁਫ਼ਤ ਸੀ ਅਤੇ ਟ੍ਰੇਨਿੰਗ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਮਿਤੀ 27-ਨਵੰਬਰ-2017 ਵੀ ਵੰਡੇ ਗਏ ਜਿਸ ਨਾਲ ਇਹ ਨੌਜਵਾਨ ਸਰਕਾਰੀ ਸਬਸਿਡੀ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ।ਜਿਨ੍ਹਾਂ 4 ਨੌਜਵਾਨਾਂ ਨੂੰ ਸਰਟੀਫਿਕੇਟ ਮਿਲੇ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ :- 1) ਸ਼੍ਰੀ ਰੂਪ ਚੰਦ 2) ਸ਼੍ਰੀ ਕੁਲਦੀਪ ਸਿੰਘ 3) ਸ਼੍ਰੀ ਰੁਪਿੰਦਰ ਸਿੰਘ 4) ਸ਼੍ਰੀ ਕਸ਼ਮੀਰ ਸਿੰਘ ਸਹੂੰਗੜਾ ਵੈਲਫੇਅਰ ਸੋਸਾਇਟੀ ਵਲੋਂ ਆਪ ਸਭ ਜੀ ਨੂੰ ਬਹੁਤ ਬਹੁਤ ਵਧਾਈ।


5 days mashroom farming training was conducted at village bahowal,district hoshiarpur where 4 out of 5 farmers successfully completed their training.this training was free of cost.on 27-november-2017the certificated distributed to these farmers. the candidates honored with these certificates issued by Punjab Agricultural university ,ludhiana are: 1) mr.roop chand 2) mr. kuldeep singh 3) mr. rupinder singh 4)mr. kashmir singh.sahungra welfare society congratulate all.



Do you have any questions?

Feel free to contact us!