Donate Us
Sahungra Welfare Society-Gallery View

Special Coaching Camp at Sahungra and Thana village

(10-February-2018)

ਸਹੂੰਗੜਾ ਵੈਲਫੇਅਰ ਸੋਸਾਇਟੀ ਵਲੋਂ ਬੱਚਿਆਂ ਦੀਆਂ ਆਉਣ ਵਾਲਿਆਂ ਪ੍ਰੀਖਿਆਵਾਂ ਨੂੰ ਮੁੱਖ ਰੱਖਦੇ ਹੋਏ ,ਮਿਤੀ 10-ਫਰਵਰੀ-2018 ਤੋਂ ਮੁਫ਼ਤ ਸਪੈਸ਼ਲ ਕੋਚਿੰਗ ਕਲਾਸਾਂ, ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਨੂੰ 3-5 ਵਜੇ ਚਲਾਇਆ ਜਾ ਰਹੀਆਂ ਹਨ ਜਿਸ ਵਿਚ 6(ਛੇ) ਅਧਿਆਪਕ ਆਪਣੀ ਸੇਵਾ ਨਿਭਾ ਰਹੇ ਹਨ। ਇਹਨਾਂ ਸਪੈਸ਼ਲ ਕੋਚਿੰਗ ਕਲਾਸਾਂ ਦਾ 80 ਤੋਂ ਵੱਧ ਬੱਚੇ ਲਾਭ ਲੈ ਰਹੇ ਹਨ।ਸੇਵਾ ਨਿਭਾਉਣ ਵਾਲੇ ਅਧਿਆਪਕਾਂ ਵਿਚ ਮੈਡਮ ਸੁਮਨ ਸਿੱਧੂ ,ਮੈਡਮ ਰੂਪਾ ਚੋਪੜਾ ,ਮੈਡਮ ਮਨਜੀਤ ਕੌਰ, ਮੈਡਮ ਰਾਜਵਿੰਦਰ ਕੌਰ ,ਮੈਡਮ ਰਾਜਬਲਜਿੰਦਰ ਕੌਰ ਅਤੇ ਸ਼੍ਰੀ ਰਾਜਬਲਵਿੰਦਰ ਸਿੰਘ ਜੀ ਹਨ। ਮਿਤੀ 27-02-2018 ਨੂੰ ਸਹੁੰਗੜਾ ਵੈਲਫੇਅਰ ਸੋਸਾਇਟੀ ਵੱਲੋਂ ਇਕ ਹੋਰ ਸਪੈਸ਼ਲ ਕੋਚਿੰਗ ਕਲਾਸਾਂ ਦਾ ਕੈਂਪ ​ਪਿੰਡ ਥਾਣਾ ਵਿਖੇ ਸ਼ੁਰੂ ਕੀਤਾ ਗਿਆ​। ਇਸ ਮੌਕੇ ਉਤੇ ਥਾਣਾ ਪਿੰਡ ਦੇ ​ਰਿਟਾਇਰਡ ਅਧਿਆਪਕਾਂ ਨੇ ਵੀ ਆਪਣੀ ਸੇਵਾ ਦੇਣ ਦਾ ਐਲਾਨ ਕੀਤਾ।​ ​ਇਹ ਪਹਿਲਾ ਮੌਕਾ ਹੈ ਜਦ ਸਹੁੰਗੜਾ ਵੈਲਫੇਅਰ ਸੋਸਾਇਟੀ ਨੇ ਆਪਣੀਆਂ ਹਦਾਂ ਨੂੰ ਫੈਲਾਉਦੇ ਹੋਏ ਹੋਰਨਾਂ ਪਿੰਡਾਂ ਨੂੰ ਵੀ ਆਪਣੀ ਸੁਵਿਧਾਵਾਂ ਦਾ ਲਾਭਪਾਤਰੀਆਂ ਬਣਾਇਆ।​


For the coming winter exams of student sahungra welfare society has started a special coaching classes camp. More than 80 students are beneficiaries of this campaign. The faculties appointedforthis campaign are Madam Suman Sidhu,Madam Roopa Chopra,Madama Rajbaljinder Kaur,Madam Rajwinder kaur and Mr. Rajbalwinder Singh. on dated 27-02-2018, sahungra welfare society has initiated a ​new special coaching classes campaign at village Thana. In reference to support, the retired faculties of village also pledge to contribute their services.​ ​This is the first occasion when society expands its arms and crossed its comfort zone to facilitate other villages with their services.​



Do you have any questions?

Feel free to contact us!