Donate Us
Sahungra Welfare Society-Gallery View

Saugat

(13-October-2019)

ਆਪਣੇ ਆਲੇ-ਦੁਆਲੇ ਦੇ ਸਮਾਜ ਵਿੱਚ ਪਿਆਰ ਦਾ ਪਸਾਰਾ ਕਰਨ ਲਈ, ਖੁਸ਼ੀ ਵਿੱਚ ਖੁਸ਼ੀ ਦੇ ਨਾਅਰੇ ਲਈ ਤੇ ਪਿੰਡ ਦੀਆਂ ਧੀਆਂ-ਭੈਣਾਂ ਦੇ ਸਤਿਕਾਰ ਦਾ ਸਾਂਝਾ ਸੁਨੇਹਾ ਦੇਣ ਦੇ ਉਦੇਸ਼ ਸਦਕਾ ਸਹੂੰਗੜਾ ਵੈਲਫੇਅਰ ਸੋਸਾਇਟੀ ਵਲੋਂ ਉੱਦਮ ਕਰਦਿਆਂ ਇਕ ਪਰੰਪਰਾ` ਸੌਗਾਤ`ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਆਪਣੇ ਨਗਰ ਸਹੂੰਗੜਾ ਵਿੱਚ ਕਿਸੇ ਵੀ ਲੜਕੀ ਦੇ ਵਿਆਹ ਦੇ ਮੋਕੇ ਤੇ ਉਸਨੂੰ ਇਕ ਤੋਹਫਾ ਸੋਸਾਇਟੀ ਵੱਲੋਂ ਦਿਤਾ ਜਾਵੇਗਾ ।


A tradition SAUGAAT thas been launched by the Sahungra Welfare Society to spread the love of the community around them, for the joyous slogans of happiness and for sharing the message of respect for the village girls. On the occasion of the marriage of any Girl in our village, a gift will be given to her by the Society.



Do you have any questions?

Feel free to contact us!