Donate Us
Sahungra Welfare Society-Gallery View

Annual prize distribution 2019

(29-April-2019)

ਪਿੰਡ ਸਹੂੰਗੜਾ ਵਿਖੇ ਸਹੂੰਗੜਾ ਵੇਲਫ਼ੇਅਰ ਸੋਸਾਇਟੀ ਵੱਲੋ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦਾ 128th ਜਨਮ ਦਿਵਸ ਮਨਾਇਆ ਗਿਆ| ਇਸ ਸਮਾਗਮ ਦਾ ਮੁੱਖ ਮੰਤਵ ਪੜ ਰਹੇ ਬੱਚਿਆਂ ਦੇ ਮਨੋਬਲ ਨੂੰ ਵਾਧਾ ਕੇ ਨਰੋਏ ਸਮਾਜ ਦੀ ਸਿਰਜਣਾ ਕਰਨਾ ਹੈ,ਇਸ ਮੌਕੇ ਮਾਸਟਰ ਰਾਜ ਕੁਮਾਰ, ਮਾਸਟਰ ਨਰੇਸ਼ ਕੁਮਾਰ, ਮਾਸਟਰ ਜਗਤਾਰ ਮਾਨ, ਮਾਸਟਰ ਜੁਝਾਰ ਸਿੰਘ ਤੇ ਸੁਰਿੰਦਰ ਸਹੂੰਗਰਾ ਨੇ ਵੀ ਬਾਬਾ ਸਾਹਿਬ ਦੇ ਤੋਰੇ ਹੋਏ ਕਾਫਲੇ ਤੇ ਆਪਣੇ ਵਿਚਾਰਾਂ ਨਾਲ ਚਾਨਣਾ ਪਾਇਆ ਗਿਆ| ਪਿੰਡ ਦੇ ਨੋਜਵਾਨ ਸਰਪੰਚ ਰਾਜਬਲਵਿੰਦਰ ਸਿੰਘ ਜੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।ਇਸ ਮੌਕੇ ਜਿਨ੍ਹਾਂ ਬੱਚਿਆਂ ਨੇ ਚੰਗੇ ਨੰਬਰਾਂ ਨਾਲ ਮੱਲਾ ਮਾਰੀਆ ਉਨਾਂ ਦਾ ਵੱਖ ਵੱਖ ਸਕੂਲਾਂ ਤੋਂ ਨਤੀਜਾ ਲੈ ਕੇ ਉਨਾਂ ਨੂੰ ਸਨਮਾਨਿਤ ਕੀਤਾ ਗਿਆ|


Sahungra welfare society celebrated the 128th birth anniversary of Baba Sahib Dr. BR Ambedkar. The crucial aim of this event was to motivate the students to making a strong and noble. society. The speakers Mr.Raj Kumar, Mr. Naresh Kumar, Mr.Jagtar maan, Mr. Jhujhar Singh and Mr. Surinder sahungra through a deep light on the life of Dr. Ambedkar by their fruitful speeches and they also made aware the audience about the current scenario of our society. Sarpanch Rajbalwinder singh also addressed the audience. Position holder students of our village from different schools were honoured with the prize.



Do you have any questions?

Feel free to contact us!