Donate Us
Sahungra Welfare Society-Gallery View

Ujala 2.0

(10-February-2020)

ਜਿਵੇਂ ਕਿ ਆਪ ਸਭ ਨਗਰ ਨਿਵਾਸੀਆਂ ਨੂੰ ਪਤਾ ਹੀ ਹੈ ਕਿ ਸਹੂੰਗੜਾ ਵੈਲਫੇਅਰ ਸੋਸਾਇਟੀ ਪਿੰਡ ਨੂੰ ਸਮਾਰਟ ਸਹੂੰਗੜਾ ਬਣਾਉਣ ਲਈ ਅਲੱਗ ਅਲੱਗ ਖੇਤਰਾਂ ਵਿਚ ਬਹੁਤ ਸਾਰੇ ਕੰਮ ਕਰ ਰਹੀ ਹੈ। ਇਸੇ ਲੜੀ ਵਿੱਚ ਉਜਾਲਾ 2.0 ਪ੍ਰੋਜੈਕਟ ਹੇਠ ਪਿੰਡ ਸਹੂੰਗੜਾ ਤੋਂ ਪਿੰਡ ਚੱਕ ਗੁਜ਼ੱਰਾ ਤੱਕ 20 ਐਲ ਈ ਡੀ ਲਾਈਟਾਂ ਲਗਾਇਆਂ ਗਈਆਂ। ਸੋਸਾਇਟੀ ਇਸ ਪ੍ਰੋਜੈਕਟ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਨਗਰ ਨਿਵਾਸੀਆਂ , ਐਨ ਆਰ ਆਈ ਵੀਰਾਂ ਅਤੇ ਮੈਂਬਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ।


As you all aware that Sahungra Welfare Society committed to develop Sahungra as Smart Sahungra in various fields. In continuation to this we implement Ujala 2.0 project on connected road from sahungra to chat gujjran village with installation of 20 led street lights. Society thanked all inhabitants,NRI brothers and member with extended helping hands.



Do you have any questions?

Feel free to contact us!